September 10, 2026 01:02:33
ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨਓਸੀ ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ

ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨਓਸੀ ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ ਵਧਾਈ

Feb28,2025 | Yashpal Sharma | Ludhiana

ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਤੋ ਬਾਅਦ 31-7-2024 ਤੋ ਪਹਿਲਾਂ ਕਟੀਆਂ ਹੋਈਆਂ ਅਣ ਅਧਿਕਾਰਤ ਕਲੋਨੀਆਂ ਵਿਚ ਹੋਏ ਐਗਰੀਮੈਟ ਤਹਿਤ ਰਜਿਸਟਰੀਆਂ ਕਰਨ ਦੀ ਮਿਤੀ ਨੂੰ ਹੁਣ 31-8-2025 ਤੱਕ ਵਧਾ ਦਿਤਾ ਹੈ। ਇਸ ਨਾਲ ਪੰਜਾਬ ਦੇ ਆਮ ਲੋਕਾਂ ਅਤੇ ਅਣ ਅਧਿਕਾਰਤ ਕਲੋਨੀਆਂ ਵਿਚ ਫਸੇ ਪਏ ਪਲਾਟ ਹੋਲਡਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਪੰਜਾਬ ਸਰਕਾਰ ਨੇ 25-11-2024 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ 31 ਜੁਲਾਈ 2024 ਤੱਕ ਜੇਕਰ ਕਿਸੇ ਵੀ ਅਣ ਅਧਿਕਾਰਤ ਕਲੋਨੀ ਵਿਚ 500 ਗਜ ਤੱਕ ਦੇ ਪਲਾਟ ਦਾ ਜੇਕਰ ਐਗਰੀਮੈਟ ਹੋਇਆ ਹੋਵੇ ਤਾਂ ਇਸਦੀ ਰਜਿਸਟਰੀ ਬਿਨਾ ਐਨਓਸੀ ਤੋ ਹੋਵੇਗੀ ਤੇ ਇਸ ਲਈ ਸਰਕਾਰ ਨੇ ਤਾਰੀਖ 1 ਦਸੰਬਰ 2024 ਤੋ 28 ਫਰਵਰੀ 2025 ਤੱਕ ਤੈਅ ਕੀਤੀ ਸੀ। ਇਨਾ ਰਜਿਸਟਰੀਆਂ ਨੂੰ ਕਰਵਾਉਣ ਲਈ ਪੰਜਾਬਵਿਚ ਮਾਰੋ ਮਾਰੀ ਹੋਈ ਪਈ ਸੀ ਤੇ ਸਾਰੇ ਪੰਜਾਬ ਅੰਦਰ ਇਸਦੀ ਤਾਰੀਖ ਵਧਣ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ।

ਅੱਜ 28 ਫਰਵਰੀ 2025 ਨੂੰ ਸਰਕਾਰ ਨੇਦੇਰ  ਸ਼ਾਮ ਨਵਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਹੁਣ ਅਣਅਧਿਕਾਰਤ ਕਲੋਨੀਆਂ ਵਿਚ ਪਏ ਪਲਾਟਾਂ ਦੀਆਂ ਰਜਿਸਟਰੀਆਂ 31-8-2025 ਤੱਕ ਰਜਿਸਟਰੀਆਂ ਹੋ ਸਕਣਗੀਆਂ।

ਪੰਜਾਬ ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨਓਸੀ ਤੋ ਰਜਿਸਟਰੀ ਕਰਵਾਉਣ ਲਈ ਤਾਰੀਖ 30-8-2025 ਤੱਕ

Punjab-Government-Has-Extended-The-Date-Till-30-August-For-Registration-Of-Plots-In-Unauthorized-Colonies-Without-Noc

Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

Copyright E News Punjab | 2026