September 18, 2026 01:47:54
ਵੱਖ-ਵੱਖ ਤਰ•ਾਂ ਦੀ ਸਹਾਇਤਾ ਰਾਸ਼ੀ ਦੇਣ ਲਈ ਸੰਪਰਕ ਨੰਬਰ ਅਤੇ ਈਮੇਲ ਪਤੇ ਜਾਰੀ

ਵੱਖ-ਵੱਖ ਤਰ•ਾਂ ਦੀ ਸਹਾਇਤਾ ਰਾਸ਼ੀ ਦੇਣ ਲਈ ਸੰਪਰਕ ਨੰਬਰ ਅਤੇ ਈਮੇਲ ਪਤੇ ਜਾਰੀ

Mar27,2020 | Ludhiana | Ludhiana

ਲੁਧਿਆਣਾ, 27 ਮਾਰਚ ਜ਼ਿਲ•ਾ ਲੁਧਿਆਣਾ ਵਿੱਚ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਕਾਫੀ ਤਾਦਾਦ ਵਿੱਚ ਗੈਰ ਸਰਕਾਰੀ ਸੰਗਠਨਾਂ ਅਤੇ ਸਨਅਤਕਾਰਾਂ ਵੱਲੋਂ ਫਾਈਨੈਂਸ਼ਲੀ, ਵਲੰਟੀਅਰਲੀ ਘਰੇਲੂ ਲੋੜ ਅਨੁਸਾਰ ਰਾਸ਼ਨ ਅਤੇ ਮਟੀਰੀਅਲ ਦੀ ਸਹਾਇਤਾ ਦੇਣ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਜੇਕਰ ਕਿਸੇ ਵੀ ਦਾਨੀ ਸੱਜਣ ਨੇ ਉਕਤ ਸਹਾਇਤਾ ਕਰਨੀ ਹੋਵੇ ਤਾਂ ਉਹ ਇਨ•ਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਆਰਥਿਕ ਸਹਾਇਤਾ ਦੇਣੀ ਹੈ ਤਾਂ ਉਹ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਾਲ ਉਨ•ਾਂ ਦੇ ਸੰਪਰਕ ਨੰਬਰ 9417376655 ਜਾਂ ਈਮੇਲ redcrossldh0yahoo.com -ਤੇ ਸੰਪਰਕ ਕਰ ਸਕਦੇ ਹਨ। ਇਸੇ ਤਰ•ਾਂ ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ ਵਲੰਟੀਅਰਲੀ ਮਟੀਰੀਅਲ ਸਰਵਿਸ ਮੁਹੱਈਆ ਕਰਾਉਣ ਲਈ 9873173781 ਅਤੇ 9872290882 ਜਾਂ ਈਮੇਲ adcpcrimeldh0gmail.com, additionalcomm.mcl0gmail.com -ਤੇ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਨਗਰ ਨਿਗਮ ਦੀ ਹੱਦ ਤੋਂ ਬਾਹਰ ਵਲੰਟੀਅਰਲੀ ਮਟੀਰੀਅਲ ਸਰਵਿਸ ਮੁਹੱਈਆ ਕਰਾਉਣ ਲਈ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਨਾਲ 8968271703 ਜਾਂ ਈਮੇਲ east.ludhiana0gmail.com, ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਨਾਲ 9779746223 ਜਾਂ ਈਮੇਲ sdmsir0yahoo.com, ਐੱਸ. ਡੀ. ਐੱਮ. ਰਾਏਕੋਟ ਨਾਲ 8728078970 ਜਾਂ ਈਮੇਲ raikotsdmd0gmail.com, ਐੱਸ. ਡੀ. ਐÎੱਮ. ਪਾਇਲ ਨਾਲ 8238860399 ਜਾਂ ਈਮੇਲ sdmpayal0gmail.com, ਐੱਸ. ਡੀ. ਐੱਮ. ਖੰਨਾ ਨਾਲ 9988808884 ਜਾਂ ਈਮੇਲ sdm_khn੨੦੧੦0yahoo.com, ਐੱਸ. ਡੀ. ਐੱਮ. ਸਮਰਾਲਾ ਨਾਲ 8283900045 ਜਾਂ ਈਮੇਲ sdm੧.samrala0gmail.com, ਐੱਸ. ਡੀ. ਐੱਮ. ਜਗਰਾਂਉ ਨਾਲ 8146100702 ਜਾਂ ਈਮੇਲ sdmjgn੧0gmail.com ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਅਗਰਵਾਲ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੇ ਉਕਤ ਸੇਵਾ ਕਰਨੀ ਹੈ ਤਾਂ ਉਹ ਪਹਿਲਾਂ ਇਨ•ਾਂ ਨੰਬਰਾਂ ਜਾਂ ਈਮੇਲ ਪਤਿਆਂ -ਤੇ ਆਪਣੀ ਇੱਛਾ ਸੰਬੰਧੀ ਜਾਣਕਾਰੀ ਦੇ ਦੇਣ। ਤਾਂ ਜੋ ਪ੍ਰਸਾਸ਼ਨ ਦੀ ਭਾਈਵਾਲੀ ਨਾਲ ਇਹ ਕੰਮ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ

Contact Numbers & Email Addresses Issued For Contributing In Relief

Sponsored advertisement Sponsored advertisement Sponsored advertisement Sponsored advertisement Sponsored advertisement Sponsored advertisement Sponsored advertisement

WebHead
Sponsored advertisement

Trending News

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

पीएम मोदी 27 जुलाई को नहीं करेगें हलवारा इंटरनेशनल एयरपोर्ट का उद्घाटन, केंद्र स

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

2027 चुनाव को लेकर पंजाब बीजेपी में मतभेद, जाखड़ बोले- अकाली दल से गठबंधन हो, अश

लुधियाना का सबसे बड़ा एलिवेटेड रोड आज हुआ शुरू, 756 करोड़ की आई लागत

लुधियाना का सबसे बड़ा एलिवेटेड रोड आज हुआ शुरू, 756 करोड़ की आई लागत

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

ब्रेकिंग न्यूज - लुधियाना के कपड़ा कारोबारी के घर इनकम टैक्स की रेड, रियल एस्टेट

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं

पंजाब के 4 हाईवे अनिश्चितकाल के लिए बंद: किसान बोले- लिफ्टिंग शुरू होने तक नहीं